,

ਸਵੱਛ ਭਾਰਤ ਅਭਿਆਨ ਤਹਿਤ ਸਫ਼ਾਈ ਮੁਹਿੰਮ ਦਾ ਆਯੋਜਨ

ਲੁਧਿਆਣਾ( ਵਿਕਰਮ ਸੈਣੀ) ਅੱਜ ਸਵੱਛ ਭਾਰਤ ਅਭਿਆਨ ਤਹਿਤ ਹਲਕਾ ਸੈਂਟਰਲ ਦੇ ਕਿਦਵਈ ਨਗਰ ਮੰਡਲ ਅਧੀਨ ਵਾਰਡ ਨੰਬਰ 76 ਵਿੱਚ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੀ ਬੈਂਕ ਸਾਈਡ ਰੋਡ ‘ਤੇ ਸਫ਼ਾਈ ਮੁਹਿੰਮ ਦਾ ਆਯੋਜਨ ਭਾਜਪਾ ਕਿਦਵਈ ਨਗਰ ਮੰਡਲ ਦੇ ਮਹਾਂਮੰਤਰੀ ਸੰਜੈ ਖਟਕ ਵੱਲੋਂ ਕੀਤਾ ਗਿਆ।ਇਸ ਮੌਕੇ ਹਲਕਾ ਇੰਚਾਰਜ ਸ਼੍ਰੀ ਗੁਰਦੇਵ ਸ਼ਰਮਾ (ਦੇਬੀ ਜੀ), ਹਲਕਾ ਪ੍ਰਭਾਰੀ ਸ਼੍ਰੀ ਨਰਿੰਦਰ…

ਲੁਧਿਆਣਾ( ਵਿਕਰਮ ਸੈਣੀ)

ਅੱਜ ਸਵੱਛ ਭਾਰਤ ਅਭਿਆਨ ਤਹਿਤ ਹਲਕਾ ਸੈਂਟਰਲ ਦੇ ਕਿਦਵਈ ਨਗਰ ਮੰਡਲ ਅਧੀਨ ਵਾਰਡ ਨੰਬਰ 76 ਵਿੱਚ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੀ ਬੈਂਕ ਸਾਈਡ ਰੋਡ ‘ਤੇ ਸਫ਼ਾਈ ਮੁਹਿੰਮ ਦਾ ਆਯੋਜਨ ਭਾਜਪਾ ਕਿਦਵਈ ਨਗਰ ਮੰਡਲ ਦੇ ਮਹਾਂਮੰਤਰੀ ਸੰਜੈ ਖਟਕ ਵੱਲੋਂ ਕੀਤਾ ਗਿਆ।ਇਸ ਮੌਕੇ ਹਲਕਾ ਇੰਚਾਰਜ ਸ਼੍ਰੀ ਗੁਰਦੇਵ ਸ਼ਰਮਾ (ਦੇਬੀ ਜੀ), ਹਲਕਾ ਪ੍ਰਭਾਰੀ ਸ਼੍ਰੀ ਨਰਿੰਦਰ ਮਲ੍ਹੀ ਜੀ, ਮੰਡਲ ਪ੍ਰਭਾਰੀ ਸ਼੍ਰੀ ਦੇਵੀ ਸਹਾਇ ਟੰਡਨ, ਪ੍ਰਧਾਨ ਦੀਪਕ ਜੌਹਰ ਜੀ, ਬੰਸੀਲਾਲ ਜੀ, ਗੋਬਿੰਦ ਜੀ, ਲਲਿਤ ਚੌਹਾਨ ਜੀ, ਸ਼ੰਕਰ ਲਾਲ ਜ਼ੋਇਆ ਜੀ, ਹੰਸਰਾਜ ਖਤਰੀ ਜੀ, ਰਾਜਿੰਦਰ ਬਾਮਨੀਆ ਜੀ, ਪ੍ਰਤੀਕ ਖਟਕ ਜੀ, ਮੰਗਤੂ ਖੰਨਾ ਜੀ, ਰਮੇਸ਼ ਬਾਗੜੀ ਜੀ, ਸੁਭਾਸ਼ ਖਰੇਰਾ ਜੀ, ਅਸ਼ੋਕ ਚੌਹਾਨ ਜੀ, ਰਾਜੂ ਕੁਮਾਰ ਜੀ ਅਤੇ ਸੰਨੀ ਕੁਮਾਰ ਜੀ ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਰਹੇ।ਅਭਿਆਨ ਦੌਰਾਨ ਇਲਾਕੇ ਦੀ ਸਫ਼ਾਈ ਕੀਤੀ ਗਈ ਅਤੇ ਆਸ-ਪਾਸ ਦੇ ਲੋਕਾਂ ਨੂੰ ਸਫ਼ਾਈ ਬਣਾਈ ਰੱਖਣ, ਕੂੜਾ ਨਿਰਧਾਰਤ ਥਾਵਾਂ ‘ਤੇ ਸੁੱਟਣ ਅਤੇ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਜਾਗਰੂਕ ਕੀਤਾ ਗਿਆ।ਇਸ ਮੌਕੇ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਆਓ ਅਸੀਂ ਸਭ ਮਿਲ ਕੇ ਆਪਣੇ ਇਲਾਕੇ ਨੂੰ ਸਵੱਛ, ਸੁੰਦਰ ਅਤੇ ਸਿਹਤਮੰਦ ਬਣਾਉਣ ਲਈ ਆਪਣਾ ਅਮੂਲਕ ਯੋਗਦਾਨ ਪਾਈਏ।

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports